ਪੰਜਾਬ ਦੇ ਅਣਛੋਹੇ ਦਰਦਾਂ ਦੀ ਦਾਸਤਾਨ ਪੰਜਾਬੀ ਫ਼ਿਲਮ '84ਦੀ ਪੀੜ੍ਹ*

ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਕਹਾਵਤ ਹਰ ਵਕਤ ਸਹੀ ਸਾਬਤ ਹੁੰਦੀ ਹੈ। ਪਰ ਪੰਜਾਬ ਨੇ ਹਰ ਵਕਤ ਈ ਹਰ ਤਰ੍ਹਾਂ ਦੇ ਹਲਾਤਾਂ ਦਾ ਹਰ ਸਾਹ ਨਾਲ ਮੁਕਾਬਲਾ ਕੀਤਾ। ਪਰ ਅੱਜ ਪੰਜਾਬ ਦੀ ਬਹੁਗਿਣਤੀ ਬੁਰੇ ਹਲਾਤਾਂ ਦੇ ਐਸੇ ਜਾਲ ਵਿੱਚ ਜਾ ਪਈ ਹੈ, ਜਿਸ ਦਰਦ ਆਮ ਲੋਕਾਂ ਦੇ ਗੱਲੀਂ ਬਾਤੀਂ ਤੋਂ ਇਲਾਵਾ ਕਿਸੇ ਨੇ ਵੀ ਪੰਜਾਬ ਦੀ ਆਹ ਵਿੱਚ ਆਹ ਨਹੀਂ ਭਰੀ।
ਪੰਜਾਬ ਦੇ ਦਰਦਾਂ ਦੇ ਓਹ ਅਣਛੋਹੇ ਤੱਥ ਸੋਧ ਸਿੰਘ ਬਾਜ਼ ਦੀ ਲਿਖੀ ਤੇ ਨਿਰਦੇਸ਼ ਕੀਤੀ ਫ਼ਿਲਮ ਪੇਸ਼ ਕਰੇਗੀ- ਤੇ ਇਸਦਾ ਹੱਲ ਲੱਭੇਗੀ। ਜੋ ਤੱਥਾਂ ਨੂੰ ਕਿਸੇ ਨੇ ਵੀ ਦੁਨੀਆਂ ਸਾਮ੍ਹਣੇ ਨਹੀਂ ਰੱਖਣਾ ਚਾਹਿਆ-
ਉਡੀਕ ਹੈ ਉਸ ਪਲ ਦੀ ਜਦੋਂ ਇਹ ਫ਼ਿਲਮ ਦਰਸ਼ਕਾਂ ਦੀਆਂ ਅੱਖਾਂ ਦਾ ਸ਼ਿੰਗਾਰ ਬਣੇਗੀ।
ਜੇਕਰ ਤੁਸੀ ਵੀ ਆਪਣੀ ਕੋਈ ਰਚਨਾ ਭੇਜਣਾ ਚਾਹੁੰਦੇ ਹੋ ਤਾਂ
WhatsApp no. 9041301984 ਤੇ ਭੇਜ